Golden Nishan Sahib Khanda Installed
- Details
- Category: Latest
ਬਾਬਾ ਤਾਰਾ ਸਿਂਘ ਜੀ ਦੇ ਅਂਗਿਠੇ ਤੇ ਸਟੀਲ ਦਾ ਨਵਾਂ ਨਿਸ਼ਾਨ ਸਾਹਿਬ ਉਤੇ ਸੋਨੇ ਦਾ ਖੰਡਾ ਝੁਲਾਇਆ
125 feet tall steel Nishan Sahib pole and a 5 feet tall golden khanda installed at Gurdwara Gurpuri Sahib, Sarhali.
New Director - Guru Gobind Singh Khalsa Public School
- Details
- Category: Latest
ਅੱਜ ਮਿਤੀ 12/03/2021 ਨੂੰ ਗੁਰੂ ਗੋਬਿੰਦ ਸਿੰਘ ਖਾਲਸਾ ਪਬਲਿਕ ਸਕੂਲ, ਗੁਰੂ ਗੋਬਿੰਦ ਸਿੰਘ ਜੀ ਮਾਰਗ ,ਹੀਰਾਪੁਰ, ਰਾਏਪੁਰ (ਛੱਤੀਸਗੜ੍ਹ) ੑੑ{ ਪ੍ਰਬੰਧ ਅਧੀਨ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ} ਵਿਖੇ, ਗੁਰਮੀਤ ਸਿੰਘ ਪੰਨੂ ਨੂੰ ਡਾਇਰੈਕਟਰ ਨਿਯੁਕਤ ਕੀਤਾ ਗਿਆ ਇਸ ਮੌਕੇ ਚੇਅਰਮੈਨ ਬਾਬਾ ਜੀ ਸੰਤ ਬਾਬਾ ਸੁੱਖਾ ਸਿੰਘ ਜੀ ,ਬਾਬਾ ਜੋਗਿੰਦਰ ਸਿੰਘ ਖਾਲਸਾ ਰਾਏਪੁਰ ਸੈਕਟਰੀ ਗਿਆਨੀ ਸੁਖਜਿੰਦਰ ਸਿੰਘ , ਖਜਾਨਚੀ ਠੇਕੇਦਾਰ ਸਕੱਤਰ ਸਿਘ ,ਜੈਮਲ ਸਿੰਘ ਮੁੰਬਈ, ਹਰਭਜਨ ਸਿੰਘ ਸੰਧੂ, ਜਥੇ ਬਿੱਲਾ ਸਿੰਘ ਰਾਏਪੁਰ, ਆਦਿ ਸੰਗਤਾਂ ਹਾਜਰ ਸਨ
Gurpuri.com

