President of Gurdwara Nanak Shahi, Dhaka, Passes Away
- Details
- Category: Media Reports
6 June 2020 - ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਗੁਰਦੁਆਰਾ ਨਾਨਕ ਸਾਹੀ ਢਾਂਕਾਂ ਬੰਗਲਾ ਦੇਸ਼ ਦੇ ਪ੍ਰਧਾਨ ਪਰਸਲਾਲ ਬੇਗੀ ਜੀ ਦਾ ਅੱਜ ਦੇਹਾਂਤ ਹੋ ਗਿਆ ਹੈ ਗੁਰੂ ਨਾਨਕ ਦੇਵ ਜੀ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ਣ ਅਤੇ ਕੱਲ ਛਨੀਵਾਰ 06/06/2020 ਅੰਤਮ ਸੰਸਕਾਰ ਕੀਤਾ ਜਾਵੇਗਾ

https://www.facebook.com/575816522583748/posts/1622495224582534/


COVID-19 Langgar Sewa at Shivpuri
- Details
- Category: Latest
ਸੰਤ ਬਾਬਾ ਹਾਕਮ ਸਿੰਘ ਜੀ ਵੱਲੋਂ ਸ਼ਿਵ ਪੁਰੀ ਵਿਖੇ ਜੀ.ਟੀ. ਰੋਡ ਤੇ ਲੰਗਰ ਲਗਾਇਆ ਗਿਆ ਹੈ। ਗੁਰਦੁਆਰਾ ਭਾਈ ਬਾਲਾ ਜੀ ਸੰਧੂ ਸ਼ਿਵਪੁਰੀ (ਮੱਧ ਪ੍ਰਦੇਸ਼) ਵਿਖੇ ਜ਼ਰੂਰਤਮੰਦਾਂ ਲਈ ਲੰਗਰ ਦੀ ਸੇਵਾ ਚਲ ਰਹੀ ਹੈ। ਸੰਪ੍ਰਦਾਇ ਵੱਲੋ ਕੋਵਿਡ 19 ਦੇ ਬਚਾਵ ਲਈ ਮੂੰਹ ਤੇ ਮਾਸ ਲਗਾਉਣ ,ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਹਿਦਾਇਤ ਦਿੱਤੀ ਜਾ ਰਹੀ ਹੈ।
May 2020 - A langar service for needy has been set up on the road near Gurdwara Bhai Bala Ji Sandhu Shivpuri (Madhya Pradesh).We are instructing people to put mask on their mouths, maintain social distance and follow government rules to prevent Covid-19.
Gurpuri.com




