News
Sampardai Kar Sewa Sant Baba Tara Singh Ji Sarhali, District Tarn Taran 143410, Punjab
(non-profit/charity). Tel: +91 95014 58787
Gurpuri.com

ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਜੀ , ਨਾਲ ਕੋਲੱਕਤਾ ਅਤੇ ਪਾਨਾਗ੍ਹੜ ਦੀਆ ਸੰਗਤਾਂ ਮੰਦਰ ਭਗਤ ਜੈਦੇਵ ਜੀ ਉਤਰਕੋਨਾ, ਬੀਰਭੂਮ, ਵੈਸਟ ਬੰਗਾਲ, ਇਸ ਮੰਦਰ ਦੇ ਕੋਲ ਮਹਾਂਪਰਖਾ ਵੱਲੋ ਭਗਤ ਜੈਦੇਵ ਜੀ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਦੀ ਸੇਵਾ ਚੱਲ ਰਹੀ ਹੈ.